Skip to main content
Bahadar Singh

Bahadar Singh

Bhai Bahadar Singh Ji is an 87+ year-old Sikh elder and sevak at Gurdwara Nanaksar Birmingham (UK) in the Nanaksar Kaleran tradition, known for sharing first-hand memories of Sant Baba Nand Singh Ji and Sant Baba Isher Singh Ji of Nanaksar Kaleran.

Aug 28, 2026

22:55
ਹਾਂਜੀ।
22:57
ਮੈਂ 1950 ਤੋਂ ਲੈ ਕੇ 1963 ਤੱਕ 13 ਸਾਲ ਦਰਸ਼ਨ ਕੀਤੇ ਨੇ ਉਹਨਾਂ ਦੇ not regularly but ਤੇ ਮੈਂ ਉਹਨਾਂ ਨੂੰ ਗੁਰੂ ਨਾਨਕ ਜਾਣਿਆ। ਜਿਸ ਵੇਲੇ ਇੱਕ ਵਾਰ ਵੱਡੇ ਨਾਨਕਸਰ marble ਦੀ ਰਗੜਨ ਦੀ ਸੇਵਾ ਹੋ ਰਹੀ ਸੀ। ਤੇ ਬਾਬਾ ਜੀ ਦੇ ਹੱਥ ਵੀ ਨਾ ਇੱਕ ਡੰਡਾ ਸੀ ਜਿਹਦੇ ਅੱਗੇ ਘੁੰਗਰੂ ਲੱਗੇ ਸਨ। ਤੇ ਬਾਬਾ ਜੀ ਆ ਕੇ ਨਾ ਸੇਵਾ ਕਰਵਾ ਰਹੇ ਸਨ ਤੇ ਆਣਾ ਪਿੱਛੋਂ ਉਹ ਘੁੱਟ ਕੇ ਮਾਰਨਾ ਪਿੱਠ ਤੇ। ਜੇ ਹਰਾਮਜਾਦਾ ਤੂੰ ਹੌਲੀ ਕਰਨਾ ਤੂੰ ਰਗੜਦਾ ਨਹੀਂ। ਮੈਂ ਉਦੋਂ ਬੜਾ ਸੋਚਦਾ ਸੀ ਕਿ ਸੰਤੋ ਕਿ ਇਹ ਗੱਲ ਕਿਉਂ ਕਰਦੇ ਨੇ? ਮੈਨੂੰ ਇੱਥੇ ਬੈਠਿਆਂ ਬੈਠਿਆਂ ਪਿੱਛੇ ਜਿਹੇ ਬਾਬਾ ਜੀ ਨੇ ਅੰਦਰੋਂ ਪ੍ਰੇਰਨਾ ਦਿੱਤੀ ਸੁਣ ਕੀ ਕਹਿੰਦੇ ਨੇ। ਉਹ ਹਰਾਮਜਾਦਾ ਨਹੀਂ ਕਹਿੰਦੇ ਉਹਦੇ ਰਾਮਜਾਦਾ ਕਹਿੰਦੇ ਨੇ। ਰਾਮ ਦਾ ਪੁੱਤਰ ਹੈ। ਮੈਨੂੰ ਹਰਾਮਜਾਦਾ ਤਾਂ ਸੁਣਦਾ ਸੀ ਕਿਉਂਕਿ ਮੇਰੇ ਮਨ ਚ ਹਰਾਮਜਾਦਾ ਲੱਭ ਸੀ। ਸੰਤ ਨਹੀਂ ਕਹਿੰਦੇ ਨੇ ਉਹ ਹਰਾਮਜਾਦਾ ਉਹਦੇ ਉਹਦੇ ਰਾਮਜਾਦਾ ਕਹਿ ਰਹੇ ਨੇ। ਸੋ ਰਾਮਜਾਦਾ ਤੁਸੀਂ ਘੁੱਟ ਕੇ ਨਹੀਂ ਕਰਦੇ ਰਗੜੋ। ਤੇ ਇਹ ਡੰਡਾ ਖਾਣ ਵਾਸਤੇ ਕਿਉਂਕਿ ਬਾਬਾ ਜੀ ਦੇ ਹੱਥ ਤਾਂ ਡੰਡਾ ਪਿਆ ਸਾਰੇ ਜੰਮ ਭੱਜ ਜਾਣੇ ਨੇ। ਮੇਰੇ ਮਨ ਚ ਇਹ ਖਿਆਲ ਸੀ ਮੈਂ ਵੀ ਜਾ ਕੇ ਬੈਠ ਗਿਆ ਸੇਵਾ ਕਰਨ ਤੇ ਹੌਲੀ ਜਾਣ ਕੇ ਹੌਲੀ ਹੌਲੀ ਕਰਾਂ। [laughs] ਫਿਰ ਇੱਕ ਡੰਡਾ ਮੇਰੇ ਵੀ ਪਿਆ ਤੇ ਬਾਬਾ ਜੀ ਨੇ ਸੱਚ ਖਣ ਦੇ ਪੌੜੀਆਂ ਉਣ ਜਾ ਕੇ ਖਲੋ ਗਏ। ਮੈਨੂੰ ਯਾਦ ਹੈ that's the first chance I got to go and see ਬਾਬਾ ਸੇਸੀ on my own in public.
24:46
ਪਤਾ ਨੀ ਮੇਰੇ ਮਨ ਚ ਕੀ ਬਾਬਾ ਜੀ ਨੇ ਆਪ ਹਿੰਮਤ ਬਖਸ਼ੀ ਹੋਈ। I am very very weak and very emotional.
24:52
I can't really talk to ਬਾਬਾ ਜੀ ਕਿਉਂਕਿ I start crying when I pull down that ਉਸ ਵੇਲੇ ਆਪ ਹੀ ਬੁਲਾਇਆ। I rushed to his feet ਮੈਂ ਚਰਨਾਂ 'ਤੇ ਮਸਾ ਟੇਕ ਕੇ ਨਾ ਖੜਾ ਹੋ ਗਿਆ। ਇਸ ਤਰ੍ਹਾਂ ਸੱਚਖੰਡ ਦੀ ਪੌੜੀ 'ਤੇ ਬਾਬਾ ਜੀ ਖੜੇ ਨੇ। ਥੱਲੜੀ ਪੌੜੀ 'ਤੇ ਮੈਂ ਖੜਾ.
25:15
ਉਹਨਾਂ ਦਾ ਸੱਜਾ ਹੱਥ ਉਹਨਾਂ ਨੇ ਮੇਰੇ ਖੱਬੇ ਹੱਥ ਦੇ ਇੱਥੇ ਰੱਖ ਲਿਆ। ਹੱਥ ਰੱਖਣ ਦੇ ਨਾਲ ਮੇਰੇ ਅੰਦਰ ਪਤਾ ਨੀ ਕੀ ਹੋਇਆ। ਮੈਂ ਉਹਨਾਂ ਨੂੰ ਸਵਾਲ ਪੁੱਛਿਆ ਬਾਬਾ ਜੀ ਮੈਂ ਕਿਹਾ ਬਾਬਾ ਜੀ ਮੈਂ ਪਾਠ ਕਰਨਾ, ਪੰਜ ਬਾਣੀਆਂ ਦਾ ਵੀ ਕਰਨਾ, ਹੋਰ ਵੀ ਕਰਨਾ। ਫਿਰ ਕਿਉਂਕਿ ਮੇਰੇ ਕੰਠ ਹੈ ਮੈਂ ਬੜੀ ਤੇਜ਼ ਕਰਨਾ। ਲੋਕੀ ਸੁਖਮਨੀ ਸਾਹਿਬ ਜੀ ਨੂੰ ਕਰਦੇ ਨੇ ਡੇਢ ਘੰਟੇ ਚ ਮੈਂ ਅੱਧੇ ਘੰਟੇ ਚ ਕਰ ਲੈਨਾ। ਪਰ ਕਰਦਾ ਮਸ਼ੀਨ ਤਰ੍ਹਾਂ। ਤੇ ਮੈਂ ਕਹੀ ਤੁਸੀਂ ਕਿਰਪਾ ਕਰੋ। This is what no saint would say ਜੋ ਬਾਬਾ ਸੇਸੀ ਨੇ ਕਿਹਾ ਮੈਨੂੰ and ਇਹ ਕਿਸੇ ਕਿਤਾਬ ਚ ਨਹੀਂ ਲਿਖਿਆ ਹੋਇਆ। ਮੈਨੂੰ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਅੰਗ ਨੇ? ਮੈਂ ਕਿਹਾ ਜੀ 1430। ਸੁਖਮਨੀ ਸਾਹਿਬ ਜਿਹੜੀ ਹੈ ਕਿੰਨੇ ਅੰਗਾਂ ਚ ਆ? ਮੈਂ ਕਿਹਾ ਜੀ 34 ਅੰਗ 34। ਬਾਕੀ ਜਿਹੜੇ 1400 pages ਨੇ ਉਹ ਬਾਣੀ ਨਹੀਂ। ਤੂੰ ਬਾਣੀ ਬਦਲ ਕੇ ਪਾਠ ਕਰ ਲਿਆ ਕਰ। ਜੋ ਤੂੰ ਨਿਯਮ ਬਣਾਇਆ time ਪੂਰਾ ਰੱਖ। ਜੇ ਢਾਈ ਘੰਟੇ ਕਰਨਾ ਰੋਜ਼ ਢਾਈ ਘੰਟੇ ਕਰ, ਜਿਆਦਾ ਕਰਨਾ ਜਿਆਦਾ ਕਰ। time ਪੂਰਾ ਰੱਖ ਆਪਣੇ ਕਦੀ ਆਸਾ ਦੀਵਾਰ ਕਰ ਲਈ, ਕਦੀ ਸੁਖਮਨੀ ਕਰ ਲਈ, ਕਦੀ ਸਿਧ ਗੋਸ਼ਟ ਕਰ ਲਈ। ਜਿਸ ਤਰ੍ਹਾਂ ਤੇਰਾ ਦਿਲ ਕਰਦਾ ਜਿਹੜੀ ਜਿਹੜੀ ਬਾਣੀ। ਫਿਰ ਇਸ ਕਰਕੇ ਸਾਨੂੰ ਗੁਰੂ ਸਾਹਿਬ ਜੀ ਨੇ choice ਦਿੱਤੀ ਹੈ। ਬੇਅੰਤ ਖਜ਼ਾਨਾ ਅਸੀਂ ਕਹਿੰਦੇ ਹਾਂ ਨਾ ਇਹ ਸ਼ਹੋ ਸਾਗਰ ਇਸ an ocean of love, ocean of knowledge ਤੇ ਫਿਰ ਸਾਡੇ ਕੋਲ ਵੀ got choice ਉਹਨਾਂ ਨੇ ਹੋਰ ਕਿਤੇ ਨਹੀਂ ਲਿਖਿਆ। ਨਿਤਨੇਮ ਦੀਆਂ ਬਾਣੀਆਂ ਸਾਨੂੰ ਦੱਸੀਆਂ ਪਾਨ। ਲੇਕਿਨ ਮਜਬੂਰੀ ਕਿਸੇ ਦੀ ਵੀ ਕੋਈ ਨਹੀਂ। ਸੋ ਬਾਬਾ яши ਸਿੰਘ ਜੀ ਨੇ ਉਹ ਉਹ ਜਿਹੜੀ ਗੱਲ ਕੀਤੀ ਸੀ ਮੈਨੂੰ ਉਹ ਯਾਦ ਆਉਂਦੀ ਹੈ first time। ਦੂਜੀ ਵਾਰੀ ਮੈਂ ਜਿਸ ਵੇਲੇ ਦਰਸ਼ਨ ਕੀਤੇ ਨੇ ਬਾਬਾ ਜੀ ਦੇ ਕਰਕੇ ਉਹ ਜਦੋਂ ਮੈਂ ਦਿੱਲੀ I was working as an engineer on on ਬਿਆਸ ਡੈਮ। ਬਿਆਸ ਡੈਮ ਪੰਜਾਬ ਦਾ design office ਉਹਨਾਂ ਦਾ ਦਿੱਲੀ ਸੀ। I was in the design office ਤੇ ਬਾਬਾ ਜੀ ਦਿੱਲੀ ਚ ਜਦੋਂ ਆਏ ਨੇ ਤੇ ਮੈਂ ਰੋਜ਼ ਸ਼ਾਮ ਨੂੰ ਜਾਂਦਾ ਸੀ। ਦੁਪਹਿਰ ਨੂੰ ਬਾਬਾ ਜੀ ਸੰਗਤ ਨਾਲ personal ਗੱਲ ਕਰਿਆ ਕਰਦੇ ਸਨ। I was only young ਮੈਂ ਬਾਬਾ яши ਸਿੰਘ ਨੇ direct ਤੇ ਮੈਂ ਕਹੀ ਜੀ ਮੈਂ ਪਿਤਾ ਜੀ ਕਰਕੇ ਮਿਲਿਆ ਸਾਂ ਜਾਂ ਦਾਦਾ ਜੀ ਕਰਕੇ ਮਿਲਿਆ ਸਾਂ। Nobody knew me and it was very difficult to go personally to ਬਾਬਾ яши ਸਿੰਘ ਜੀ for anybody। So I went over there and I was pining to get a chance to be with ਬਾਬਾ ਜੀ to be quite honest। And I still remember ਜਿਹੜਾ ਮੈਂ ਪਾਪ ਕੀਤਾ but I am proud of my false self ਕਿ ਮੈਂ ਉਹ ਪਾਪ ਕੀਤਾ। I would do it again। ਬਾਹਰ ਅਸੀਂ wait ਕਰ ਰਹੇ ਸੀ ਤੇ ਮੈਂ ਬੇਨਤੀ ਕੀਤੀ ਕਿ ਆਪਣਾ ਨਾਮ ਨਹੀਂ ਲਿਆ। ਸੇਵਾਦਾਰ ਨੇ ਕਿਹਾ ਮੈਂ ਕਿ ਮੈਂ ਨਰੈਣ ਸਿੰਘ ਦਾ ਮੁੰਡਾ ਬਾਘਾਂ ਵਾਲੇ ਦਾ ਤੇ ਮੈਂ ਦਰਸ਼ਨ ਕਰ ਸਕਦਾ.
28:37
So then I don't know what happened ਅੰਦਰੋਂ ਆਵਾਜ਼ ਆਈ surain ਸਿੰਘ surain ਸਿੰਘ। ਕੋਈ ਨਹੀਂ ਉਠਿਆ ਸੰਗਤ ਚੋਂ ਸੋ ਮੈਂ ਪਾਪ ਕੀਤਾ ਕਿ ਇਨ੍ਹਾਂ ਨੇ ਨਰੈਣ ਸਿੰਘ ਕਿਹਾ। ਆਪਣੇ ਆਪ ਨੂੰ ਝੂਠ ਬੋਲਿਆ ਤੇ ਮੈਂ surain ਇਹ ਵੀ ਨਹੀਂ ਸਮਝਿਆ ਕਿ surain ਸਿੰਘ ਦਾ ਮੁੰਡਾ ਤਾਂ ਕਿਹਾ ਹੀ ਨਹੀਂ ਇਹਨਾਂ ਨੇ। So I rushed in I was on ਬਾਬਾ ਹੁਣ ਉਹਨਾਂ ਦਿਨਾਂ ਚ ਬਾਬਾ ਜੀ ਆਪਣੇ ਕੁਟੀਆ ਤੋਂ ਗੁਰਦੁਆਰੇ ਜਾਂਦੇ ਹਨ। ਉਹਨਾਂ ਦੇ ਚਰਨ ਵਿੱਚ ਛੇ ਇੰਚ ਦਾ ਕਿਲ ਲੱਗ ਗਿਆ ਸੀ। ਉਹ infectious ਹੋ ਗਿਆ ਸੀ। So ਬਾਬਾ ਜੀ couldn't walk। ਕੁਰਸੀ 'ਤੇ ਬੈਠ ਕੇ ਲਿਜਾਂਦੇ ਸਨ ਤੇ ਚਰਨਾਂ 'ਤੇ ਉੱਤੇ ਪੱਟੀ ਬੰਨੀ ਸੀ। ਮੈਨੂੰ ਯਾਦ ਹੈ ਕੁਰਸੀ 'ਤੇ ਬਾਬਾ ਜੀ ਬੈਠੇ ਮੈਂ ਥੱਲੇ ਬੈਠ ਕੇ ਚਰਣ ਪਕੜ ਲਏ। It was only ਬਾਬਾ ਜੀ and me ਤੇ ਬਾਬਾ ਜੀ ਨੇ ਨਹੀਂ ਰੋਕਿਆ। ਸੋ ਫਿਰ ਬਾਬਾ ਜੀ ਨੇ ਕਿਹਾ ਕੀ ਕਰਨਾ? ਮੈਂ ਦੱਸਿਆ ਕਿ ਬਾਬਾ ਜੀ ਮੈਂ engineer ਆਂ ਬਿਆਸ ਡੈਮ 'ਤੇ। ਅੱਛਾ ਪਹਿਲਾਂ ਇਸ ਤੋਂ ਪੰਜਾਬ ਚ ਕਿਹੜਾ ਡੈਮ ਬਣਿਆ ਸੀ? ਮੈਂ ਕਿਹਾ ਜੀ ਭਾਖੜਾ ਡੈਮ। ਬਾਬਾ ਜੀ ਮੈਨੂੰ ਭਾਖੜਾ ਡੈਮ ਬਾਰੇ question ਪੁੱਛਿਆ। I even today I can't imagine ਜਿਹੜੇ ਸਵਾਲ ਉਹਨਾਂ ਨੇ ਪੁੱਛੇ and compared with ਬਿਆਸ ਡੈਮ। I was there for quite a few minutes ਪਰ ਉਹ ਜਿਹੜਾ just it's a different life, different times, space different and service ਉਸ ਵੇਲੇ। I can't remember how much time I spent but that time was absolutely golden। Each word I heard, each word I said ਚਰਣ ਪਕੜੇ ਨੇ ਮੈਂ ਬੈਠਾ। Third time, I was only 15.
30:52
Baba Ji [foreign language] I used to live in Kurali, it's near Chandigarh.

1 HR 6 MINS LATER

96:28
ਆਪ ਜੀ ਦਾ ਬਹੁਤ ਧੰਨਵਾਦ ਜੀ। Thank you so much.

We value your privacy

We use cookies to understand how you use our platform and to improve your experience. Click “Accept All” to consent, or “Decline non-essential” to opt out of non-essential cookies. Read our Privacy Policy.