Oct 1, 2026 · 1 hr · 11 segments
Ruby Basi is on a mission to bring more awareness about ALS to the Indian and South Asian community—so we can better understand this disease, learn from it, ask the right questions, and know how to…
No entities detected.
ਪ੍ਰਤਾਪ ਸਿੰਘ ਇੱਕ ਛੇ ਸਾਲ ਦਾ ਬੱਚਾ ਆ, ਜਿਹਨੂੰ ਇੱਕ ਇਹ ਜਿਹੀ ਬਿਮਾਰੀ ਲੱਗ ਗਈ ਆ, ਜਿਹਦਾ ਨਾਮ ਹੈਗਾ ALS.
ਮੈਂ ਸਾਰਿਆਂ ਨੂੰ ਚਾਹੁੰਦੀ ਆਂ ਕਿ ਤੁਸੀਂ ਇੱਕ ਮਿੰਟ ਬੈਠ ਕੇ ਸੋਚੋ, feel ਕਰੋ ਕਿ ਤੁਹਾਡਾ ਬੱਚਾ ਛੇ ਸਾਲ ਦਾ ਆ, ਉਹ ਭੱਜਣਾ ਚਾਹੁੰਦਾ ਆ, ਉਹ ਖੇਡਣਾ ਚਾਹੁੰਦਾ ਆ, ਆਪਣੇ ਛੋਟੇ ਜਿਹੇ ਭੈਣ-ਭਰਾ ਨੂੰ, ਉਹਨਾਂ ਦੇ ਮਗਰ, ਕਿਵੇਂ ਕਹਾਂ, chase ਕਰਾਂ, ਟੈਗ ਖੇਡੀ ਅਸੀਂ। ਉਹ ਪੌੜੀਆਂ ਚੜ੍ਹਨਾ ਚਾਹੁੰਦਾ ਆ, ਜਿਵੇਂ ਕਿ ਛੇ ਸਾਲ ਦੇ ਬੱਚੇ ਕਰਦੇ ਆ, ਉਹ independence ਪਾਲਦਾ ਆ। But slowly ਤੁਸੀਂ notice ਕਰਦੇ ਹੋ ਕੁਛ। ਉਹ ਡਿੱਗਣ ਲੱਗ ਪਿਆ ਚਾਹੇ, ਉਹਤੋਂ ਬੜਾ ਚਿਰ ਤੁਰਨਾ ਹੀ ਹੋ ਰਿਹਾ। ਸਾਰਾ ਕੁਛ ਔਖਾ ਹੋ ਰਿਹਾ, ਜਾ ਰਿਹਾ ਆ। ਉੱਠਣਾ ਔਖਾ ਲੱਗਦਾ ਆ। ਕੋਈ ਚੀਜ਼ ਚੱਕਣੀ ਔਖੀ ਲੱਗਦੀ ਆ। ਪੌੜੀਆਂ ਚੜ੍ਹਨੀਆਂ ਬਹੁਤ ਔਖੀ ਲੱਗਦੀਆਂ ਆ। ਪਹਿਲਾਂ-ਪਹਿਲਾਂ ਮਾਂ-ਬਾਪ ਨੂੰ ਇਹੀ ਲੱਗਦਾ ਆ ਕਿ ਜੀ ਇਹ like ਕਰਦਾ ਆ ਕਿ ਚਲੋ ਪੌੜੀਆਂ ਰੁੜ ਕੇ like ਕਰਦਾ ਚੜ੍ਹਨਾ। ਪਰ ਜਦੋਂ ਤੁਸੀਂ notice ਕਰਦੇ ਹੋ ਕਿ ਤੁਹਾਡਾ ਛੋਟਾ ਬੱਚਾ ਜੋ ਬਾਅਦ ਵਿੱਚ ਹੋਇਆ, ਉਹ ਪੌੜੀਆਂ ਚੜ੍ਹਨਾ ਪਿਆ, ਉਹ crawl ਕਰਦਾ ਆ, ਹੌਲੀ-ਹੌਲੀ ਤੁਰ ਕੇ ਵੀ ਚੜ੍ਹ ਜਾਂਦਾ। But ਤੁਹਾਡਾ ਬੱਚਾ ਹਜੇ ਵੀ struggle ਕਰ ਰਿਹਾ ਆ। ਬਹੁਤ ਵਾਰ ਆਪਾਂ ਸੋਚਦੇ ਆਂ ਕਿ ਸ਼ਾਇਦ ਲੱਤਾਂ ਦੁਖਦੀਆਂ ਆ, ਸ਼ਾਇਦ ਉਹ tired ਆ, maybe ਜੁੱਤੀ ਜਿਹੜੀ ਆ ਉਹ ਖਰਾਬ ਕਰ ਰਹੀ ਆ, maybe ਉਹ stage ਤੋਂ ਨਿਕਲ ਰਿਹਾ ਆ। But ਜਦੋਂ ਵਾਰ-ਵਾਰ ਤੁਸੀਂ ਦੇਖਦੇ ਹੋ, ਬੱਚਾ ਡਿੱਗ ਰਿਹਾ, ਤੇ ਤੁਹਾਨੂੰ ਲੱਗਦਾ ਕਿ ਕੁਛ ਸਹੀ ਨਹੀਂ ਹੈਗਾ। ਇਹਨੂੰ doctor ਲੈ ਕੇ ਚਲਦੇ ਹਾਂ। ਤੁਸੀਂ notice ਤਾਂ ਕਈ ਸਾਲ ਪਹਿਲਾਂ ਕਰਨਾ ਪਿਆ ਸੀ but doctor ਨੂੰ ਹੀ ਨਹੀਂ ਪਤਾ ਲੱਗ ਰਿਹਾ ਸੀ ਕਿ ਬਿਮਾਰੀ ਕੀ ਆ, ਚੱਕਰ ਕੀ ਆ। ਕਦੇ ਕਹਿ ਦਿੰਦੇ ਆ ਕਿ ਗੋਡੇ, ਗੋਡਿਆਂ 'ਚ issue ਆ, ਕਦੇ ਜੀ ਪੈਰਾਂ 'ਚ ਕਹਿ ਦਿੰਦੇ ਆ ਕਿ ਇਹਨਾਂ ਦੇ ਪੈਰ ਜਿਹੜੇ flat footed ਆ। ਤੁਸੀਂ ਸਾਰਾ ਕੁਛ try ਕਰਦੇ ਹੋ। As a mother, you are not just a mother.
ਤੁਸੀਂ ਉੱਥੇ doctor ਵੀ ਬਣ ਜਾਂਦੇ ਹੋ, ਤੁਸੀਂ ਉਹਨਾਂ ਦੇ therapist ਵੀ ਬਣ ਜਾਂਦੇ ਹੋ। ਤੁਸੀਂ ਸਾਰਾ ਕੁਛ ਬਣਦੇ ਹੋ। ਤੇ ਕਿਤੇ ਨਾ ਕਿਤੇ ਤੁਸੀਂ ਇੱਕ researcher ਵੀ ਬਣ ਜਾਂਦੇ ਹੋ ਕਿ ਇਹੋ ਜਿਹੀ ਕਿਹੜੀ ਗੱਲ ਹੋ ਗਈ ਆ। Because as a parent, as a mother, ਇੱਕ ਇਹੋ ਜਿਹੀ ਅੰਦਰ ਤੁਹਾਡੇ feeling ਆਉਂਦੀ ਆ ਨਾ ਕਿ ਕੁਛ ਹੋਰ ਚੱਲ ਰਿਹਾ ਆ। But ਪਤਾ ਕਿਉਂ ਨਹੀਂ ਲੱਗ ਰਿਹਾ ਕਿ ਗੱਲ ਕੀ ਆ। But finally, ਜਦੋਂ ਤੁਸੀਂ doctor ਲੈ ਕੇ ਜਾਂਦੇ ਰਹਿੰਦੇ ਹੋ, ਉਹਨਾਂ ਨੂੰ ਕੁਛ ਪਤਾ ਨਹੀਂ ਲੱਗ ਰਿਹਾ। ਤੁਸੀਂ ਕਹਿ ਕੇ ਕਿ ਭਾਈ ਇਹਦੇ blood test ਕਰੋ, ਇਹਦੇ флуоре test ਕਰੋ। And then finally, ਜੋ testing ਸ਼ੁਰੂ ਹੁੰਦੀ ਆ, ਉਹਨਾਂ ਲਈ ਵੀ ਤੁਹਾਨੂੰ ਛੇ-ਛੇ ਮਹੀਨੇ, ਸਾਲ-ਸਾਲ wait ਕਰਨੀ ਪੈਂਦੀ ਹੈ results ਲਈ ਕਿ ਕੀ ਹੋ ਗਿਆ ਆ। ਫਿਰ ਤੁਹਾਨੂੰ ਇਹ ਜਿਹੀ ਬਿਮਾਰੀ ਦਾ ਨਾਂ ਦੱਸਦੇ ਆ, ਜੋ ਤੁਸੀਂ ਵੀ ਨਾ ਸੁਣੀ ਹੋਏ, ਕਿਸੇ ਹੋਰ ਵੀ ਨਾ ਸੁਣੀ ਹੋਏ। Juvenile ALS.
ਆਪਾਂ ਅੱਜ ਗੱਲ ਕਰ ਰਹੇ ਹਾਂ ਪ੍ਰਤਾਪ ਸਿੰਘ ਦੀ। ਇੱਕ ਛੇ ਸਾਲ ਦਾ ਬੱਚਾ, ਜੋ United Kingdom ਦੇ ਵਿੱਚ, England ਵਿੱਚ ਜਿਵੇਂ ਆਪਾਂ ਕਹਿ ਦਿੰਦੇ ਹਾਂ, ਜਿਹਨਾਂ ਦੀ family genetic testing ਕਰਾਈ, ਤੇ ਪਤਾ ਲੱਗਿਆ ਕਿ ਇਹਨੂੰ ਇੱਕ ਇਹੋ ਜਿਹੀ ਬਿਮਾਰੀ ਆ, ਜਿਹੜੀ one in forty or fifty kids ਦੁਨੀਆਂ ਦੇ ਵਿੱਚ ਹੁੰਦੀ ਆ। ਇੱਕ juvenile onset of ALS.
ਮੈਂ ਇੱਕ episode English ਵਿੱਚ ਕੀਤਾ ਸੀ ਕਿ ALS ਚੀਜ਼ ਕੀ ਹੈ, ਬਿਮਾਰੀ ਕੀ ਆ, ਇਹ ਬੰਦੇ ਨੂੰ ਕੀ ਕਰ ਦਿੰਦੀ ਆ with SPTLC2 gene.
ਇਹ episode ਤਾਂ important ਹੈਗਾ, ਇਸ ਲਈ ਮੈਨੂੰ ਲੱਗਿਆ ਕਿ ਬਹੁਤ important ਆ because ਬਹੁਤ ਲੋਕ ਆਪਣੀ Indian, Punjabi, South Asian communities ਦੇ ਵਿੱਚ ਪ੍ਰਤਾਪ ਦੀ ਹੁਣ story share ਕਰਨ ਲੱਗੇ ਆ। But ਪ੍ਰਤਾਪ ਇੱਕ ਇਕੱਲੀ photo ਨਹੀਂ ਹੈਗਾ। ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਸਮਝੋ ਕਿ ਛੋਟੇ ਜਿਹੇ ਬੱਚੇ ਨਾਲ ਕੀ ਹੋ ਰਿਹਾ ਆ, ਕਿਹੜੀ ਚੀਜ਼ਾਂ ਨਾਲ ਉਹ deal ਕਰ ਰਿਹਾ, ਤੇ ਆਪਣੀ community ਦੇ ਵਿੱਚ ALS ਚੀਜ਼ ਕੀ ਆ, ਤੁਹਾਨੂੰ ਮੈਂ ਦੱਸਣਾ ਚਾਹੁੰਦੀ ਆ। ALS ਚੀਜ਼ ਕੀ ਆ? Motor neuron ਕੀ ਹੁੰਦਾ ਆ? ਕਿਉਂ ਤੁਹਾਡਾ ਬੱਚਾ ਇਕਦਮ ਹੀ struggle ਕਰ ਰਿਹਾ, ਉਹਨੂੰ ਔਖਾ ਹੋ ਰਿਹਾ, ਸਿੱਧਾ ਖੜ੍ਹ ਨਹੀਂ ਹੋ ਰਿਹਾ। ਇਹ ਬਿਮਾਰੀ ਕਿਵੇਂ ਤੁਹਾਡਾ ਖਾਣਾ, ਪੀਣਾ, ਤੁਰਨਾ, ਗੱਲਾਂ ਕਰਨੀਆਂ, ਤੇ ਸਾਹ ਲੈਣਾ ਵੀ ਕਿੰਨਾ ਔਖਾ ਕਰ ਦਿੰਦੀ ਆ। ਪੂਰੀ family ਦੇ ਨਾਲ ਕੀ ਹੁੰਦਾ ਆ, ਪ੍ਰਤਾਪ ਦੀ family, ਤੇ ਆਹ treatment ਜਿਹੜੇ ਪੈਸੇ raise ਹੋ ਰਹੇ ਆ, ਮੈਂ ਚਾਹੁੰਦੀ ਆ ਸਾਰਾ ਕੁਛ ਸਮਝੋ। ਕੋਈ complicated, ਕੋਈ ਮੁਸ਼ਕਿਲ ਦੀ medical language ਨਹੀਂ ਆਪਾਂ ਗੱਲ ਕਰ ਰਹੇ। ਬਸ ਇੱਕ ਟੱਬਰ ਤੋਂ ਦੂਜੇ ਟੱਬਰ ਤੱਕ ਇਹ ਜਿਹੜਾ message ਆ ਪਹੁੰਚਾਉਣਾ ਸਾਰਿਆਂ ਲਈ ਬੜਾ ਜ਼ਰੂਰੀ ਆ। ਤੇ ALS ਜਿਹੜੀ ਹੈਗੀ, ਇਹ ਇਕੱਲੇ ਆਪਣੀ Indian ਨਾਲ ਨਹੀਂ ਹੁੰਦੀ ਹੈਗੀ। ਕੋਈ Punjabi disease ਨਹੀਂ ਹੈਗੀ ਇਹ। ਇਹ ਦੁਨੀਆਂ 'ਚ ਕਿਸੇ ਨੂੰ ਵੀ ਹੋ ਸਕਦੀ ਆ। ਕਿਉਂਕਿ ਪ੍ਰਤਾਪ ਇੱਕ Punjabi family ਨੂੰ belong ਕਰਦਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ Indian ਬੱਚਿਆਂ ਨੂੰ ਜ਼ਿਆਦਾ risk ਆ ਆਹ ਬਿਮਾਰੀ ਦਾ। ਨਹੀਂ ਜੀ। ਇਹ ਕਦੇ ਵੀ ਕਿਸੇ ਨੂੰ ਵੀ ਹੋ ਸਕਦੀ ਆ। ਇਹ ਬਿਮਾਰੀ ਨੇ ਚੁਣਿਆ ਹੀ ਪ੍ਰਤਾਪ ਨੂੰ, sadly.
ਇੱਕ ਇਹੋ ਜਿਹੀ childhood onset condition ਆ, ਜਿਹੜੀ ਬਹੁਤ rare ਆ। ਤੁਸੀਂ ਦੇਖ ਲਓ ਦੁਨੀਆਂ ਦੇ ਵਿੱਚ ਅੱਠ billion ਕਿੰਨੇ ਲੋਕ ਬੈਠੇ ਆ, ਤੇ ਭੋਰਾ ਕੁ ਪ੍ਰਤਾਪ ਨੂੰ ਇਹ ਹੋਣੀ ਸੀਗੀ। ਆਪਾਂ ਇੱਕ community ਲਈ ਇਹ understand ਕਰਨਾ ਕਿ ਇੱਕ family, ਇੱਕ ਬੱਚਾ ਕਿਵੇਂ ਉਹ support-- ਜਦੋਂ ਇਹੋ ਜਿਹੀ ਬਿਮਾਰੀਆਂ ਆਪਾਂ ਸੁਣਦੇ ਆਂ, ਜਿਨਾਂ ਦਾ ਨਾਂ ਹੀ ਨਹੀਂ ਸੁਣਿਆ, ਜਿਹਨਾਂ ਦੀ ਬਿਮਾਰੀ ਦਾ ਹੀ ਨਹੀਂ ਕੁਛ ਪਤਾ। ਜਿਵੇਂ ਕਹਿੰਦੇ ਕਿ cancer ਹੁੰਦਾ ਆ, ਪਤਾ ਆ ਜੀ ਆਹ ਹੁੰਦਾ, tumor ਦਾ ਪਤਾ ਹੁੰਦਾ ਆ, ਕਿ ਆਹ, ਆਹ ਇਲਾਜ ਹੈਗੇ ਆ, ਪਰ ਜਿਹੜਾ ਪਤਾ ਹੀ ਕੁਛ ਨਹੀਂ, ਉਹ ਆਪਾਂ ਕਿਵੇਂ ਸਮਝਾਈਏ? ਪ੍ਰਤਾਪ ਦੀ family ਨੇ ਵੀ ਪਹਿਲਾਂ ਸੁਣਿਆ ਨਹੀਂ ਸੀਗਾ। But ਮੈਂ ਇਹ ਬਿਮਾਰੀ ਬਾਰੇ ਸੁਣਿਆ ਹੋਇਆ। ਮੈਂ ਬਿਮਾਰੀ ਬਾਰੇ May ਦੇ ਵਿੱਚ post ਕੀਤਾ ਸੀਗਾ। And ਮੈਂ ਚਾਹੁੰਦੀ ਹਾਂ ਕਿ ਪੰਜਾਬੀ ਦੇ ਵਿੱਚ ਹੁਣ ਆਪਾਂ ਸਾਰਿਆਂ ਨਾਲ ਇਹ ਗੱਲ share ਕਰੀਏ। So ਪ੍ਰਤਾਪ ਕੌਣ ਆ, ਜੇ ਤੁਸੀਂ ਨਹੀਂ ਜਾਣਦੇ, ਪ੍ਰਤਾਪ ਇੱਕ ਛੇ ਸਾਲ ਦਾ ਬੇ-ਬੱਚਾ ਹੈਗਾ। ਸਾਰਿਆਂ ਦਾ, ਮੈਂ ਇਸ ਕਹਿਣੀ, ਸਾਰਿਆਂ ਦਾ ਹੀ ਬੇਟਾ ਇਹ, ਜੋ West Midlands England ਵਿੱਚ ਰਹਿੰਦੇ ਆ। ਉਹਨਾਂ ਦੀ family ਜਦੋਂ ਉਹਦੀ ਗੱਲ ਕਰਦੀ, ਪ੍ਰਤਾਪ ਕਿਹੋ ਜਿਹਾ? ਜੀ ਉਹ bright ਆ, ਉਹ confident ਆ, ਉਹ hard working ਆ, ਬੜਾ friendly ਆ ਤੇ ਇੱਕ ਬੜਾ ਵਧੀਆ big brother ਵੀ ਹੈਗਾ ਆ। Now, ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਇਹ episode ਨੂੰ ਯਾਦ ਕਰੋ ਤੇ ਇਹਨੂੰ share ਕਰਨਾ ਬੜਾ ਜ਼ਰੂਰੀ ਆ। Because ALS patient ਤੋਂ ਪਹਿਲਾਂ ਨਾ ਉਹ ਇੱਕ ਬੱਚਾ ਆ। ਉਹਦੀ ਇੱਕ personality ਆ। ਉਹਦੇ ਵੀ ਸ਼ੌਕ ਹੈਗੇ ਆ। ਉਹਨੂੰ ਗੱਲਾਂ ਹਸਾਉਂਦੀਆਂ ਵੀ ਆ। Right? ਉਹ ਖੇਡਣਾ ਚਾਹੁੰਦਾ ਆ। ਉਹ ਬੱਚੇ ਦਾ ਵੀ ਦੂਜੇ ਬੱਚਿਆਂ ਵਾਂਗ ਇੱਕ childhood ਹੋਣਾ ਚਾਹੀਦਾ ਆ। But ਜਦੋਂ ਪ੍ਰਤਾਪ ਦੀ family ਨੇ ਦੇਖਿਆ ਕਿ ਛੋਟੀ-ਛੋਟੀ ਜਿਹੀਆਂ ਚੀਜ਼ਾਂ ਮੁਸ਼ਕਿਲ ਹੋਣ ਲੱਗ ਪਈਆਂ, ਉਹ ਤੋਂ ਜਿਆਦੇ ਦੇਰ ਤੱਕ ਤੁਰ ਨਹੀਂ ਹੁੰਦਾ ਸੀਗਾ, problem ਹੁੰਦੀ ਸੀ। ਜਦੋਂ ਉਹ ਬੈਠਾ-ਬੈਠਾ ਉੱਠਦਾ ਸੀ, ਉਹ ਬਹੁਤ ਮੁਸ਼ਕਿਲ ਹੋ ਜਾਂਦਾ ਸੀ। ਜਿਹੜੀ ਆਪਣੇ ਲਈ normal ਚੀਜ਼ਾਂ ਨੇ ਤੇ ਜਿਹੜੇ ਬੱਚਿਆਂ ਲਈ normal ਚੀਜ਼ਾਂ ਸੀਗੀਆਂ, ਉਹ ਪ੍ਰਤਾਪ ਲਈ ਮੁਸ਼ਕਿਲ ਹੁੰਦੀ ਜਾਂਦੀਆਂ ਸੀ। ਪੌੜੀਆਂ ਨਹੀਂ ਚੜ੍ਹ ਸਕਦਾ ਸੀ ਹਜੇ ਤੱਕ। ਫਿਰ ਡਿੱਗਣ ਲੱਗ ਪਿਆ ਸੀ। ਫਿਰ ਆਈਆਂ hospital ਦੀਆਂ appointmentਾਂ। ਫਿਰ appointment after appointment, test ਦੇ test, ਹੋਰ appointments, ਤੇ ਫਿਰ ਆਉਂਦੀ ਹੈ ਇੱਕ ਜਿਵੇਂ ਤੁਹਾਨੂੰ ਕੁਝ ਸਮਝ ਹੀ ਨਹੀਂ ਆਉਂਦੀ, uncertainty.
ਫਿਰ finally genetic testing ਜਦੋਂ ਕਰਾਈ, ਇੱਕ ਇਹੋ ਜਿਹਾ ਉਹਨਾਂ ਨੇ ਗੱਲ ਕੀਤੀ, ਜਿਹੜਾ ਹਰ ਮਾਂ-ਬਾਪ ਨੂੰ ਹਿਲਾ ਦਿੰਦੀ ਆ। ਕਹਿੰਦੇ ਕਿ Juvenile Onset ALS। ਇਹ ਬਿਮਾਰੀ ਜਿਹੜੀ ਹੈਗੀ ਨਾ, ਬੜਾ rare case ਹੈਗਾ ਆ। ਤੇ ਇਹ ਬਿਮਾਰੀ ਬੱਚਿਆਂ ਨੂੰ ਹੋ ਸਕਦੀ ਆ। ਬੱਚੇ ਨੂੰ ਹੀ ਹੋਈ ਆ। ਇਹਦੇ ਨਾਲ weakness ਹੁੰਦਾ ਆ। ਇਹਦੇ ਨਾਲ science ਨੂੰ ਵੀ ਇਹਦਾ ਜਿਆਦਾ ਹੀ ਨਹੀਂ ਪਤਾ ਹੈਗਾ ਹਜੇ ਤੱਕ। ਹਜੇ ਬਹੁਤ ਕੁਝ ਸਿੱਖ ਰਹੇ ਆ। ਪਰ ਜਿਵੇਂ ਤੁਹਾਡਾ, ਕਿਵੇਂ neuros surgerie ਜਾਣਾ ਪੈਂਦਾ ਆ। ਬਹੁਤ doctor change ਕਰਨੇ ਪੈਂਦੇ because ਕਿਸੇ ਨੂੰ ਬਿਮਾਰੀ ਪਤਾ ਹੀ ਨਹੀਂ ਲੱਗਦਾ ਕਿ ਕਿੱਥੋਂ ਹੋ ਰਹੀ ਆ। ਅਲੱਗ-ਅਲੱਗ diagnosis ਮਿਲਣ ਲੱਗ ਪੈਂਦੇ ਆ। ਪਰ ਜਿਵੇਂ ਆਪਣਾ ਦਿਮਾਗ, ਆਪਣਾ brain control ਕਰਦਾ ਆਪਣੀ body, ਤੁਸੀਂ ਜਦੋਂ ਹੱਥ ਵੀ ਚੱਕਣਾ ਆ ਜਾਂ ਇੱਕ ਉਂਗਲ ਵੀ ਚੱਕਣੀ ਜਾਂ ਇੱਕ pen ਵੀ ਚੱਕਣਾ ਆ, ਆਪਣਾ ਦਿਮਾਗ ਇੱਕ message ਭੇਜਦਾ ਆ। ਜੇ ਤੁਸੀਂ ਖੜੇ ਹੋਣਾ ਚਾਹੁੰਦੇ ਹੋ, ਤੁਹਾਡਾ brain again ਤੁਹਾਨੂੰ message ਭੇਜਦਾ, ਆਪਾਂ ਸੋਚਦੇ ਹੀ ਨਹੀਂ। Because ਆਪਾਂ ਇਹ ਚੀਜ਼ਾਂ we take it for granted.

The rest of this transcript — segmented and speaker-labeled, so you land on the exact moment something was said
Search every transcript — by keyword, by phrase, or by meaning, across every show Radar indexes
Trends — what is surging across podcasts, measured against its own baseline
Alerts — when a name you follow appears in a newly indexed episode
No account is needed to search Radar.