Sep 29, 2026 · 1 hr · 13 segments
What an incredible interview with the talented Manak-E! We spoke about his journey through music and life, and how the Punjabi music industry has changed so much over the past 10–20 years. From…
No entities detected.
ਨਹੀਂ ਗਾਣਾ ਤੇ ਇਹ ਵੀ ਤੁਹਾਡੇ ਗਾਣੇ ਤੁਹਾਡੇ ਸਾਰੇ ਵਧੀਆ ਸੀਗੇ ਤੇ ਤੁਹਾਨੂੰ ਮੈਂ ਪੁੱਛਣਾ ਚਾਹੁੰਦੀ ਕਿ ਅੱਜ ਕੱਲ ਜਦੋਂ ਉਸ time ਤੇ ਚੁਣੇ ਚੁਣੇ ਹੁੰਦੇ ਸੀ, ਗਾਇਕ ਹੁੰਦੇ ਸੀ ਥੋੜੇ ਜਿਹੇ ਹਨਾ ਜਿਹੜੇ actually ਬਾਹਰ ਹੁੰਦੇ ਸੀਗੇ and were able to keep singing ਅੱਜ ਕੱਲ ਤੁਸੀਂ notice ਕੀਤਾ ਕਿ ਗਾਇਕ ਹੀ ਬਹੁਤ ਜਿਆਦੇ ਹੋ ਗਏ ਜਾਂ ਗਾਉਣਾ ਸੌਖਾ ਹੋ ਗਿਆ ਜਾਂ ਜਿਹੜੀ auto tuning ਚੱਲ ਪਈ ਹੈਗੀ ਆ ਹੁਣ ਦੇ ਤੇ ਅੱਜ ਜਦੋਂ ਇੰਨੇ ਸਾਲ ਪਹਿਲਾਂ ਦਾ ਕਿੰਨਾ ਫਰਕ ਤੁਹਾਨੂੰ ਲੱਗ ਰਿਹਾ ਹੈਗਾ music industry ਚ ਆ ਗਿਆ ਆ।
ਹਾਂ ਬਿਲਕੁਲ ਰੂਬੀ ਜੀ ਜਿਹੜੀ ਤੁਸੀਂ second ਗੱਲ ਕਹੀ ਕਿ auto tune ਉਹਦਾ ਪਹਿਲਾਂ ਵੀ ਚੱਲਦਾ ਹੁੰਦਾ ਸੀ, ਥੋੜਾ ਹੁੰਦਾ ਸੀ vocal ਨੂੰ ਕਿਤੇ ਕਿਤੇ tuning ਕਰ ਦੇਣਾ ਤੇ ਉਹਨੂੰ ਖਰਾਸ ਖਰੂਸ ਜਿਹੜਾ ਨਾ ਹੁਣ ਤੇ ਮਤਲਬ ਇੰਨਾ ਕੁ ਹੋ ਗਿਆ auto tune ਤੇ ਕੋਈ ਵੀ ਗੱਲ ਕਰਦਾ ਤੁਸੀਂ ਕਹਿ ਦੋ ਕਿ ਯਾਰ ਬੋਲ ਕੇ ਚਲ ਜਾ ਤੇ ਇਹਨੂੰ ਅਸੀਂ ਮੈਂ ਗਾਣੇ ਚ convert ਕਰ ਲਊਂਗਾ। ਉਹ ਵੀ ਉਹ ਵੀ ਹੋਣ ਲੱਗ ਪਿਆ। ਪਹਿਲਾਂ ਇੰਨਾ ਨਹੀਂ ਹੁੰਦਾ ਸੀ। ਪਹਿਲਾਂ tuning ਹੁੰਦੀ ਸਿਰਫ vocal ਦੀ clearance ਉਹਨੂੰ ਕਰਨ ਲਈ clean ਕਰਨ ਲਈ ਮਾੜਾ ਜਿਹਾ ਲੱਗਦਾ ਹੁੰਦਾ ਸੀਗਾ। ਉਹ ਵੀ England ਤੋਂ ਸ਼ੁਰੂ ਹੋ ਗਿਆ ਜਿਹੜੇ ਪਹਿਲੇ singer ਮੈਂ ਉਹ ਵੀ recording ਦੇਖੀ ਰੂਬੀ ਜੀ sorry ਗੱਲ ਥੋੜੀ ਜਿਹੀ ਦੂਸਰੇ ਪਾਸੇ ਚੱਲੀ ਆ। ਜਦੋਂ ਹਨਾ ਅੱਠ ਤੋਂ four track ਫਿਰ eight track ਚੱਲਿਆ track ਮਤਲਬ ਅੱਠ ਚੀਜ਼ਾਂ ਇਕੱਠੀਆਂ ਵੱਜਦੀਆਂ ਹੁੰਦੀਆਂ ਸੀ। ਉਹਦੇ ਵਿੱਚੋਂ ਇੱਕ ਨੇ ਵੀ ਜੇ mistake ਕੀਤੀ ਰੂਬੀ ਜੀ ਉਹ ਸਾਰਾ ਹੀ ਗਾਣਾ ਖਰਾਬ ਹੋ ਜਾਂਦਾ ਸੀ। ਦੁਬਾਰੇ dub ਕਰਨਾ ਪੈਂਦਾ ਹੁੰਦਾ ਸੀ। ਮਤਲਬ ਤਬਲਾ, ਢੋਲਕ, ਬਾਜਾ singer ਤੂੰ ਵੀ ਜੋ ਵੀ ਆ ਉਹਨਾਂ ਵਿੱਚੋਂ ਇੱਕ ਨੇ ਵੀ mistake ਕੀਤੀ ਤੁਹਾਨੂੰ ਸਾਰਾ ਹੀ ਗਾਣਾ retake ਦੁਬਾਰੇ ਕਰਨਾ ਪੈਂਦਾ ਸੀ ਨਵੇਂ ਸਿਰਿਓਂ। ਤੇ ਹੁਣ ਤਾਂ ਕੋਈ ਫਰਕ ਹੀ ਨਹੀਂ ਹੈਗਾ ਕਿ ਬੰਦਾ ਡਿਊਟ ਗਾਣੇ ਬਣਦੇ ਆ। ਇੱਕ ਬੰਦਾ ਤੁਹਾਡੇ Seattle ਤੋਂ ਗਾ ਰਿਹਾ, ਦੂਸਰਾ London ਤੋਂ, ਤੀਸਰਾ ਜਾ ਕੇ India ਤੋਂ ਗਾ ਰਿਹਾ, ਉਹ mix ਹੋ ਜਾਂਦਾ producer ਕਿਤੇ ਬੈਠਾ ਕੋਈ ਲੈਣਾ ਦੇਣਾ ਨਹੀ.
So hundred percent ਤੁਹਾਡੀ ਗੱਲ ਜਿਹੜੀ ਆ ਕਿ auto tune ਉਹ ਬਹੁਤ ਹੋ ਗਿਆ। ਤੁਸੀਂ pitch ਕਿੰਨੀ ਕਿੰਨੀ high ਕਰ ਦਿੰਦੇ ਆ ਤੇ ਉਹ ਗਾਣੇ ਵੀ ਚੱਲ ਰਹੇ ਐਸੀ ਕੋਈ ਗੱਲ ਨਹੀ ਪਰ ਉਹਦਾ ਇੱਕ ਉਹ ਹੀ ਫਿਰ ਹੋ ਜਾਂਦਾ ਕਿ ਜਦੋਂ ਤੁਸੀਂ ਸ਼ੌਂਕ ਲਈ ਕਰਦੇ ਹੋ ਬਹੁਤ ਵਧੀਆ business ਹੋ ਗਿਆ ਗਾਣਾ ਚੱਲ ਗਿਆ। ਜਦੋਂ ਤੁਸੀਂ ਲੋਕਾਂ ਸਾਹਮਣੇ ਆਉਂਦੇ ਨਾ ਉਸ pitch ਤੇ ਫਿਰ ਗਾਉਣਾ ਉਹ ਉਥੋਂ ਜਾ ਕੇ ਫਿਰ ਬੰਦਾ ਫੜਿਆ ਜਾਂਦਾ।
ਸਹੀ ਹੈ ਤੁਹਾਡੀ ਗੱਲ। ਇਹ ਗੱਲ ਤੁਹਾਡੀ ਨਾ ਮੈਂ ਕਈ singers ਦੇਖੇ ਹੈਗੇ ਆ ਆਪਾਂ ਨਾਮ ਨੀ ਕਿਸੇ ਦਾ ਲਵਾਂਗੇ but ਕਈ singer ਮੈਂ ਦੇਖੇ ਜਦੋਂ stage ਤੇ ਆਉਂਦੇ ਆ ਉਹਨਾਂ ਤੋਂ ਗਾ ਹੀ ਨਹੀਂ ਹੁੰਦਾ ਤੇ ਫਿਰ ਜਿਹੜਾ audience ਹੈ ਨਾ ਪੈਸਾ ਲਾ ਕੇ ਆਇਆ ਉਹਨਾਂ ਨੂੰ ਚੜ੍ਹਦਾ ਗੁੱਸਾ right ਕਿਉਂਕਿ ਹਰ ਇੱਕ ਨੇ ਜਿੱਦਾਂ ਨਾ ਹੁਣ ਆਪਣਾ ਦੇਖਿਆ ਮੈਂ ਆਪਣੇ ਦੇਸੀਆਂ ਵਿੱਚ ਇੱਕ ਭੀੜ ਚਾਲ ਜੇ ਕਹਿ ਦਿੰਦੇ ਜਿੱਦਾਂ ਹੁੰਦੀ ਆ ਕਿ ਜਿਹੜਾ ਬੰਦਾ ਉਹ ਕੰਮ ਲੱਗ ਗਿਆ ਸਾਰੇ ਉਧਰ ਚਲੇ ਜਾਂਦੇ। ਜੇ real estate business ਲੱਗਦੇ ਉਹ real estate ਦੇ ਪਿੱਛੇ ਪੈ ਜਾਂਦੇ ਆ right ਜੇ ਹੁਣ ਗਾਉਣ ਲੱਗ ਪਏ ਉਹਨਾਂ ਨੇ ਗਾਉਣ ਦੇ ਪਿੱਛੇ ਚਲੇ ਜਾਣਾ ਸਾਰੇ ਹੀ ਗਾ ਲੈਂਦੇ ਆ but ਜਿਹੜੇ ਅਸਲੀ ਗਾਇਕ ਹੁੰਦੇ ਜਿੰਨਾਂ ਇੱਕ natural talent ਹੁੰਦਾ ਆ ਤੇ ਇੱਕ ਨੂੰ ਜਿਹੜਾ ਇਹ ਸ਼ੌਕ ਹੁੰਦਾ ਕਿ ਅਸੀਂ ਇੱਕ ਗਾਣਾ ਕੱਢਣਾ right ਕਿੰਨਾ ਫਰਕ ਪੈ ਗਿਆ ਟਾਈਮਾਂ ਦੇ ਵਿੱਚ ਕਿ ਕਿੰਨੀ ਮਿਹਨਤ ਲਾਗੀ ਪਹਿਲਾਂ। ਬਲਕਿ ਕੋਈ ਵੀ ਜਾ ਕੇ ਹੁਣ ਅੱਜ ਕੱਲ online ਗੀਤ ਪਾ ਦੇ ਥੋੜੀ mixing ਕਰਾ ਕੇ ਤੇ ਉਹ ਵੀ ਚੱਲ ਜਾਂਦਾ ਆ। ਟਾਈਮਾਂ ਦੇ ਵਿੱਚ ਕਿੰਨਾ ਫਰਕ ਪੈ ਗਿਆ ਆ।
ਬਹੁਤ ਬਹੁਤ ਫਰਕ ਪੈ ਗਿਆ। ਪਹਿਲਾਂ ਜਿਹੜੀ ਤੁਸੀਂ ਗੱਲ ਕਹੀ hundred percent ਤੁਹਾਡੀ ਗੱਲ ਨਾਲ ਮੈਂ agree ਹਾਂ ਕਿ ਪਹਿਲਾਂ ਜਦੋਂ HMB company ਚਲੋ ਅਸੀਂ ਸੁਣਿਆ ਇਹ ਤੇ ਸੱਤ ਜਿਹੜੇ senior ਹੁੰਦੇ ਸੀ ਉਹਨਾਂ ਨੂੰ ਇੱਕ letter ਕੱਢਦੇ ਆ। ਪਹਿਲਾਂ ਤਾਂ ਉਹ selection ਹੁੰਦੀ ਸੀ ਉਹ ਕਾਬਲ ਬੰਦਾ ਹੈਗਾ ਆ ਗਾ ਸਕਦਾ ਉਹਦੇ audition ਹੁੰਦੇ ਸੀਗੇ ਰੂਬੀ ਜੀ audition ਹੋ ਕੇ ਮਤਲਬ ਅੱਠ ਅੱਠ ਦਸ ਦਸ ਜੋੜਿਆਂ ਨੇ ਜਾਣਾ ਜਿੱਥੋਂ ਦੋ ਜਾਂ ਤਿੰਨ selection ਹੋਣੀ ਬਾਕੀ ਨਹੀਂ ਜੀ ਤੁਸੀਂ ਹਾਲੇ ਤਿਆਰੀ ਕਰੋ। ਫਿਰ ਉਹਨਾਂ ਨੂੰ ਛੇ ਜਾਂ ਸੱਤ ਜਾਂ ਅੱਠ ਮਹੀਨੇ ਦਿੱਤੇ ਜਾਂਦੇ ਸੀਗੇ ਕਿ ਅੱਠ ਮਹੀਨੇ ਬਾਅਦ ਤੁਹਾਡੀ recording ਹੋਊਗੀ ਅੱਠ ਮਹੀਨੇ ਤੁਸੀਂ practice ਕਰੋ। ਇਹ ਇਦਾਂ recording ਹੁੰਦੀਆਂ ਸੀ ਜਾ ਕੇ ਉਹ ਚਲੋ ਅਸੀਂ ਤਾਂ ਨਹੀਂ ਕੀਤੀਆਂ ਅਸੀਂ ਸੁਣੀਆਂ ਉਸ ਤੋਂ ਬਾਅਦ ਵੀ ਜਦੋਂ recording ਚੱਲੀ ਤੇ ਉਸ ਤੋਂ ਬਾਅਦ ਵੀ ਜਿਹੜਾ music director ਹੁੰਦਾ ਸੀ ਤੁਹਾਡੀ ਤਿਆਰੀ ਕਰਾਉਂਦਾ ਹੁੰਦਾ ਸੀ ਦੋ ਤਿੰਨ ਦਿਨ ਪਹਿਲਾਂ ਉਹ composition ਕਰਨੀਆਂ, ਤੁਹਾਨੂੰ ਗਾਣਾ ਗਵਾਉਣਾ ਫਿਰ ਪੁੱਛਣਾ ਜਿਹੜੀ ਹੁਣੀ ਆਪਾਂ ਗੱਲ ਕਰਦੇ ਹਟੇ ਹਾਂ ਨਾ ਵੀ ਕਿਹੜੇ scale ਤੇ ਤੂੰ ਸੌਖਾ ਗਾ ਸਕਦਾ, ਤੇਰੀ ਆਵਾਜ਼ ਤਾਂ ਨਾ ਫਟੂਗੀ, ਇੱਥੇ ਤੂੰ ਸੁਰ ਲਾ ਸਕਦਾ, ਫਿਰ ਉਹ। ਅੱਜ ਤਾਂ ਹੁਣ ਪਤਾ ਕਿਆ ਕਹਿੰਦਾ ਕੋਈ ਨੀ ਭਾਜੀ ਇੱਥੇ ਗਾ ਦੇ ਜੇ ਮਾੜੀ ਜਿਹੀ ਖਰਾਸ ਹੋ ਗਈ ਮੈਂ ਨਾ auto tune ਕਰਕੇ compressor ਲਾ ਕੇ ਇੱਕ ਸੁਰ ਉੱਚੀ ਕਰ ਦਵਾਂਗਾ। ਉਦੋਂ ਨਹੀਂ ਸੀ ਇਹ ਉਦੋਂ pure ਸਾਰੀ ਚੀਜ਼ pure ਹੁੰਦੀ ਸੀ। ਸੋ ਇਸ ਕਰਕੇ ਤੁਸੀਂ ਉਹ ਗਾਣੇ ਵੀ ਚਾਹੇ ਇਸ ਕੰਗ ਦਾ ਅੱਜ ਗਾਣਾ ਸੁਣ ਲਓ। ਗਿੱਧਿਆਂ ਦੀ ਰਾਣੀ ਮਾਨਕ ਸਾਹਿਬ ਦੇ ਜਿਹੜੇ ਮਰਜ਼ੀ ਉਹ ਗਾਣੇ ਅੱਜ ਵੀ ਚੱਲੀ ਜਾਂਦੇ ਚਾਲੀ ਚਾਲੀ ਸਾਲ ਪੁਰਾਣੇ ਦੇਖੋ hit ਅੱਜ ਵੀ ਲੋਕ ਉਹਨਾਂ ਨੂੰ ਤੋੜ ਮਰੋੜ ਕੇ ਗਾਣੇ ਬਣਾ ਰਹੇ ਆ।
ਪੁਰਾਣੇ ਗਾਣਿਆਂ ਦੇ ਵਿੱਚ ਇੱਕ energy ਸੀ ਉਹਨਾਂ ਦੇ ਵਿੱਚ ਆਵਾਜ਼ ਦੇ ਵਿੱਚ ਉਹ music ਦੇ ਵਿੱਚ ਜਿਹੜੀ ਅੱਜ ਕੱਲ ਨਹੀਂ ਮਿਲ ਰਹੀ। ਆਪਣੀ ਹੌਲੀ ਹੌਲੀ ਆਪਾਂ ਢੋਲ ਤੋਂ, ਆਪਾਂ ਤੂੰਬੀ ਤੋਂ, ਆਪਣੇ ਹੀ music ਤੋਂ ਦੂਰ ਹੁੰਦੇ ਜਾਣੇ ਆ and ਆਪਣਾ music ਹੁਣ ਜਿਆਦੇ American ਤੇ western music ਹੋ ਗਿਆ ਆ। ਆਪਣੀ music videos ਹੀ ਮੈਂ ਦੇਖਦੀ ਹੈਗੀ ਆਂ ਜਿਆਦੇ ਇਸ ਤਰੀਕੇ ਨਹੀਂ ਚੱਲ ਪਈ ਹੈਗੀ ਆ but ਆਪਾਂ ਆਪਣੇ ਗਾਣਿਆਂ ਤੋਂ ਤੇ even ਆਪਣੀ music videos ਦੇ ਵਿੱਚੋਂ ਜੇ ਨੱਕ ਦੇ ਕੋਕੇ ਦੀ ਗੱਲ ਕਰ ਰਹੇ ਆਂ ਆਪਾਂ ਗੱਡੀਆਂ 'ਚ ਨਹੀਂ ਘੁੰਮ ਰਹੇ ਕੋਈ ਹੋਰ ਨਹੀਂ ਚੱਲ ਰਿਹਾ but ਉਹ ਨੱਕ ਦੇ ਕੋਕੇ ਦੀ ਗੱਲ ਹੁੰਦੀ ਸੀਗੀ। ਅੱਜ ਕੱਲ ਬਹੁਤ ਕੁਝ ਬਦਲ ਗਿਆ ਹੈਗਾ ਆ videos ਦੇ ਵਿੱਚ ਵੀ ਮੈਂ notice ਕਰ ਰਹੀ ਹਾਂ।
ਹਾਂ।ਬਹੁਤ, ਬਹੁਤ ਸੱਚੀ ਗੱਲ ਹੈ। ਬਿਲਕੁਲ change ਹੀ ਹੋ ਗਿਆ। ਇੰਨਾ ਕੁਛ change ਹੋ ਗਿਆ। ਅੱਗੇ ਜਿਹੜੀ video ਵੀ ਬਣਦੀ ਹੁੰਦੀ ਸੀ natural ਹੁੰਦਾ ਸੀ ਸਾਰਾ। ਜਦੋਂ ਆਪਾਂ culture, ਜਿੰਨੇ ਵੀ ਤੁਸੀਂ model ਦੇਖ ਲਓ ਉਹਨਾਂ ਦਾ ਇੱਕ ਪਹਿਰਾਵਾ ਹੁੰਦਾ ਸੀ। ਹੁਣ ਤਾਂ ਤੁਸੀਂ create ਕੀਤਾ ਜਾਂਦਾ, effect ਲਾ ਕੇ ਮਤਲਬ ਤੁਸੀਂ green screen ਤੇ ਖੜੇ ਆ, ਤੁਹਾਨੂੰ green screen ਤੋਂ ਸਿੱਧਾ New York ਚ ਵਾੜ ਦਿੰਦੇ ਆ ਤੇ green screen ਤੋਂ ਸਿੱਧਾ ਤੁਹਾਨੂੰ Seattle city ਚ ਵਾੜ ਦਿੰਦੇ ਆ, ਤਾਂ ਉਹ, ਉਹ ਸਾਰਾ ਕੁਛ change ਹੋ ਗਿਆ। Natural ਚੀਜ਼ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਆ। ਚਲੋ ਅੱਛੀ ਚੀਜ਼ ਆ, ਤਰੱਕੀ ਕਰੋ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਦੀ ਫਿਰ ਅਮ ਬੁਨਿਆਦ ਜਿਆਦੀ ਲੰਬੀ ਨੀਗੀ।
Short cut ਆ।
ਜਿਵੇਂ ਨਾ ਆਪਾਂ ਕਹਿੰਦੇ ਮਿਠਾਈਆਂ ਦੇ ਵਿੱਚ mix ਆ ਗਿਆ ਜੀ, ਆਹ ਵੀ ਹੁਣ ਵਿੱਚ ਅਮ mix ਹੁੰਦੀ ਜਾਂਦੀ ਹੈ ਅੱਗੇ ਦੇ ਅੱਗੇ ਚੀਜ਼ਾਂ right, pure ਨੀ ਕੁਛ ਰਹਿ ਗਿਆ। ਉਹੀ ਹਿਸਾਬ ਨਾਲ ਮੈਨੂੰ ਲੱਗ ਰਿਹਾ ਕਿ ਆਪਾਂ ਵੀ ਉਹੀ trend ਵਿੱਚ ਚੱਲ ਰਹੇ ਹਾਂ ਕਿ ਜੋ ਵੀ ਚੀਜ਼, ਹਰ ਇੱਕ ਚੀਜ਼ ਮਿਲਾਵਟ ਹੋ ਗਈ ਆ ਹੁਣ।
Hundred percent.
ਹਰ ਚੀਜ਼, ਹਰ ਚੀਜ਼ music ਮਿਲਾਵਟ ਹੋ ਗਿਆ। ਦੇਖੋ ਅੱਗੇ music ਬਣਦਾ ਹੁੰਦਾ ਸੀਗਾ, compositionਾਂ ਹੋਣੀਆਂ, ਬਾਜੇ ਦਾ piece ਆ ਗਿਆ, piece work ਹੁੰਦਾ ਸੀਗਾ। ਹੁਣ ਸਾਰਾ ਇਹ loops ਚੱਕੇ ਜਾਂਦੇ ਆ। ਫਿਰ ਅਸੀਂ ਸੋਚਦੇ ਯਾਰ ਇਦਾਂ ਕਿੱਦਾਂ ਗਾਣਾ ਸੁਣਿਆ ਆ? ਉਹ definitely ਤੁਸੀਂ ਸਹੀ ਹੁੰਦੇ ਸੁਣਿਆ ਕਿ ਕੀ ਹੁੰਦਾ ਕਿ ਉਹੀ loops ਕਿਸੇ ਨੇ ਤਰੋੜ ਮਰੋੜ ਕੇ ਏਦਾਂ use ਕੀਤਾ, ਕਿਸੇ ਨੇ tune ਕਰਕੇ ਇੱਕ ਇੱਕ loop ਸੋ ਚਾਰ ਚਾਰ, ਪੰਜ ਪੰਜ ਗਾਣਿਆਂ ਚ ਵੱਜਿਆ ਹੁੰਦਾ ਥੋੜਾ different, ਕਿਸੇ ਨੇ high speed ਤੇ, ਕਿਸੇ ਨੇ low ਤੇ, ਉਹ ਤਾਂ matching ਹੁੰਦੀ ਆ। ਜਿਹੜੇ ਪਹਿਲੇ ਗਾਣੇ ਹੁੰਦੇ ਸੀ ਜਿੱਦਾਂ ਤੁਸੀਂ ਕਿਹਾ ਕਿ ਉਹ ਚ ਕੋਈ ਮਿਲਾਵਟ ਨਹੀਂ ਸੀ, purity ਹੁੰਦੀ ਸੀ, ਮੈਡੋਲੀਨ ਵੱਜਣੀ pure, ਤੂੰਬੀ ਅਲੱਗ। ਹੁਣ ਤੇ ਮੈਂ, ਮੇਰਾ ਇੱਕ ਦੋਸਤ ਸੀਗਾ, ਬੰਬੇ ਹੁੰਦਾ ਸੀਗਾ। ਉਹਨਾਂ ਮੈਡੋਲੀਨ ਵਜਾਈ ਸੀਗੀ ਬਹੁਤ ਗਾਣਿਆਂ ਚ Indian ਵਿੱਚ, ਤੇ ਉਹ ਮੈਨੂੰ ਪਿੱਛੇ ਜਿਹੇ ਜਲੰਧਰ ਮਿਲਿਆ। ਮੈਂ ਕਿਹਾ ਤੂੰ ਤੁਹਾਡਾ ਇੱਡਾ ਨਾਂ ਸੀ ਉੱਥੇ ਮਤਲਬ ਤੁਹਾਨੂੰ ਪੰਜਾਹ ਪੰਜਾਹ ਹਜ਼ਾਰ per session ਦਾ ਮਿਲਦਾ ਹੁੰਦਾ ਸੀ ਲੱਗ। ਤੇ ਮੈਂ ਕਿਹਾ ਕੋਈ ਵਜਾਉਂਦਾ ਨੀ ਜੀ, ਇੱਕ ਵਾਰੀ ਕੋਈ ਵਜਾ ਲੈਂਦਾ। ਉਹ ਕਹਿੰਦਾ ਤੁਹਾਨੂੰ ਦਸ ਹਜ਼ਾਰ ਹੋਰ ਦਿੰਨੇ ਆ, ਆਹ ਦੋ piece ਹੋਰ ਵਜਾ ਦੋ। ਮੈਂ ਕਿਹਾ ਉਹ ਕਿਸ ਵਾਸਤੇ? ਉਹ ਫਿਰ ਕਹਿੰਦਾ save ਕਰ ਲੈਂਦੇ, ਉਹੀ ਤਰੋੜ ਮਰੋੜ ਕੇ ਉਹ ਗਾਣਿਆਂ ਚ ਬਾਅਦ ਚ ਪਾਈ ਜਾਂਦੇ ਆ.
So ਆਹ system ਹੋ ਗਿਆ।
ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪੁਰਾਣੇ ਗਾਇਕ ਸੀ ਉਹਨਾਂ ਦੀ ਹੁਣ ਹੌਲੀ ਹੌਲੀ ਅੱਗੇ ਜਾ ਕੇ ਇਹ ਖਤਮ ਹੋ ਰਹੇ ਤੇ ਨਵੀਂ generation ਦੇ ਜਿਹੜੇ ਗਾਣੇ ਚੱਲ ਰਹੇ ਹੈਗੇ ਆ, ਇਹ ਬੰਦੂਕਾਂ, ਗੋਲੀਆਂ, ਗੱਡੀਆਂ ਮਹਿੰਗੀਆਂ ਦਿਖਾਉਣ because and I understand ਕਿ ਲੋਕ ਦੁਨੀਆਂ ਦੇਖਣਾ ਚਾਹੁੰਦੀ young generation ਦੇਖਣਾ ਚਾਹੁੰਦੀ ਆ, ਪਰ ਤੁਹਾਨੂੰ ਕਦੇ ਕਦੇ ਲੱਗਦਾ ਹੈ ਕਿ ਆਪਾਂ ਥੋੜਾ ਜਿਹਾ ਕਿਸੇ ਗਲਤ ਪਾਸੇ ਨੂੰ ਤਰ ਪਏ ਹੈਗੇ ਆਂ?
ਨਹੀਂ hundred percent ਹੀ ਆ, ਮਤਲਬ ਥੋੜਾ ਨਹੀਂ ਬਹੁਤ ਜਿਆਦਾ ਲੱਗਦਾ ਕਿ ਠੀਕ ਆ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਕਿ ਕਈ ਵਾਰੀ ਮੈਂ ਜਦੋਂ ਕੋਈ ਪੁਰਾਣਾ singer ਆ ਨਾ, ਮੈਂ ਅਸੀਂ ਪਿੱਛੇ ਜਿਹੇ ਵੀ ਕੱਠੇ ਹੋਏ ਸੀਗੇ, ਅਹ ਚਲੋ ਨਾਂ ਕੀ mention ਕਰਨਾ, ਫਿਰ ਇਸ ਤਰ੍ਹਾਂ ਹੋ ਜਾਂਦਾ। ਉਹ ਨਹੀਂ ਤਾਂ ਬਹੁਤ ਜਿਆਦਾ ਯਾਰ ਕਹਿੰਦਾ ਕੀ ਹੋ ਰਿਹਾ, ਕਿੱਧਰ ਨੂੰ music ਜਾ ਰਿਹਾ। ਜਦੋਂ ਇਸ ਤਰ੍ਹਾਂ ਦੀ ਕੋਈ ਚੀਜ਼ senior artist ਬੋਲਦਾ ਤੇ ਨਵਿਆਂ ਨੂੰ ਲੱਗਦਾ ਕੋਈ jealous ਕਰਦਾ। ਨਹੀਂ jealous ਨਹੀਂ, ਹੁਣ ਨਵੇਂ ਮੁੰਡੇ ਬਹੁਤ ਸੋਹਣੇ ਸੋਹਣੇ ਵਿੱਚ ਗਾਉਂਦੇ ਆ।
ਆਪਣੇ ਕਾਫੀ young ਮੁੰਡੇ ਆ, ਜਿਨਾਂ ਨੇ ਵਧੀਆ ਨਾਂ ਬਣਾਇਆ। ਉਹਨਾਂ ਦੇ ਕੁਛ ਨਾ ਕੁਛ ਅੱਛੇ message ਹੁੰਦੇ ਆ ਤੇ ਆਪਾਂ ਇਹ ਨੀ ਕਹਿ ਸਕਦੇ ਕਿ ਜਿੰਨੇ ਮੁੰਡੇ ਆਏ ਉਹ ਬਹੁਤ ਵਧੀਆ ਵਧੀਆ ਮੁੰਡੇ, ਅਹ ਆਵਾਜ਼ ਵਧੀਆ, ਲਿਖਦੇ ਵਧੀਆ। ਬਸ ਉਹੀ ਚੀਜ਼ ਹੈ ਕਿ ਥੋੜਾ ਜਿਹੜਾ culture ਬਹੁਤ ਗਲਤ ਪਾਸੇ ਨੇ, ਜਿੱਦਾਂ ਤੁਸੀਂ ਕਹਿੰਦੇ ਇੱਕੋ ਚੀਜ਼ ਫੜ ਲੈਂਦੇ ਆ, ਤਾਂ ਉਹ, ਉਹ message ਬਹੁਤ ਗਲਤ ਜਾ ਰਿਹਾ ਤੇ ਉਹਦਾ result ਵੀ ਉਹ ਵਿੱਚ ਤੁਸੀਂ ਦੇਖ ਰਹੇ ਕੈਨੇਡਾ ਦਾ। ਕੋਈ ਸਮਾਂ ਹੁੰਦਾ ਜੀ ਅਮੈਰੀਕਾ dangerous ਇੱਕ state ਪਤਾ ਨੀ ਕਿਹੜੀ, ਉਹਦਾ ਨਾਂ ਲਿਆ ਜਾਂਦਾ ਹੁੰਦਾ ਸੀ। ਅੱਜ ਤਾਂ ਮੈਂ ਕਹਿਨਾ ਜਿੱਦਾਂ ਤੁਸੀਂ ਕੈਨੇਡਾ Surrey ਚੱਲ ਜਾਓ ਤੇ ਕਿੰਨਾ ਕੁਛ ਹੋ ਜਾਂਦਾ, ਕਿੰਨਾ ਕੁਛ ਹੋ ਰਿਹਾ। ਮੈਂ ਇੱਥੇ ਰਹਿ ਗਿਆ every day ਉੱਥੇ ਗੋਲੀ ਚੱਲ ਰਹੀ ਆ, ਕੋਈ ਨਾ ਕੋਈ ਬੱਚਾ ਮਰ ਰਿਹਾ। ਤਾਂ ਉਹ ਸਾਰਾ ਜਿਹੜਾ culture ਦਾ ਅਸਰ ਤਾਂ ਹੋ ਰਿਹਾ ਆ। YouTube ਤੇ ਦੇਖੋ, ਹਰ ਕੋਈ ਬੱਚਾ ਅਰਜ਼ਦਾ gangster ਬਣਨਾ ਚਾਹੁੰਦਾ। ਉਹ, ਉਹ ਸਾਰਾ ਇਹ message ਹੀ ਆ ਖਰਿਆ ਇਹ ਅਹ ਜਦੋਂ ਦੇਖਦੇ ਗੱਡੀਆਂ, ਗੰਨਾ ਕਿ ਇਹੀ real life ਆ, ਪਰ ਇਹ ਨੀਗੀ ਇਹ life।
ਇਹ ਜੀ ਬਹੁਤ temporary life ਹੈਗੀ ਆ and sadly ਕਿਉਂਕਿ ਜੋ ਹੁਣ ਚੱਲ ਰਿਹਾ ਜਿਹੜੇ ਹਨਾ scale ਤੇ racism ਚੱਲ ਰਿਹਾ ਦੁਨੀਆਂ ਸਾਰੀ ਦੇ ਵਿੱਚ, ਆਪਣਾ music ਦੇ through ਬੱਚੇ ਪਹਿਲਾਂ ਇੱਕ time ਹੁੰਦਾ ਸੀਗਾ ਆਪਣੇ ਆਪ ਨੂੰ busy ਰੱਖਦੇ ਸੀਗੇ ਹਨਾ। ਹੁਣ music ਦੇ through ਕਈ ਵਾਰੀ ਮੈਨੂੰ ਲੱਗਦਾ ਲੋਕਾਂ ਨੂੰ ਗਲਤ message ਮਿਲ ਰਿਹਾ ਜਾਂ ਲੋਕਾਂ ਨੂੰ ਲੱਗ ਰਿਹਾ ਕਿ ਹਾਂਜੀ ਜੀ ਸਾਨੂੰ ਵੀ ਏਦਾਂ ਬਣਨਾ ਚਾਹੀਦਾ ਤੇ ਕਈ ਬੱਚੇ ਵੀ ਜਿਹੜੇ ਹੈਗੇ ਆ, ਆਪਾਂ ਕਹਿ ਦਈਏ ਪੜ੍ਹਾਈ ਵੱਲ ਕਈਆਂ ਦਾ ਧਿਆਨ ਹੈ, ਕਈਆਂ ਦਾ ਜਮਾਂ ਹੀ ਹੈ ਨੀ ਗਾ gaming ਦੇ ਵਿੱਚ, music ਦੇ ਵਿੱਚ। ਵਧੀਆ ਗੱਲ ਆ, talent ਬਾਹਰ ਲੈ ਕੇ ਆਓ but ਆਪਣਾ ਸਹੀ ਤਰੀਕੇ ਦੇ ਨਾਲ ਤੇ ਪਹਿਲੇ time ਮੈਂ ਤਾਂ ਘਰ ਦੇ ਵਾਲੇ ਖੁਸ਼ ਨੀ ਹੁੰਦੇ, ਜਦੋਂ ਤੁਸੀਂ ਕਹਿੰਦੇ ਸੀ music ਕਰਨਾ ਆ, ਉਹਨਾਂ ਨੇ ਗੁੱਸੇ ਹੋਣਾ ਹਨਾ ਕਿ ਤੁਸੀਂ ਕਿਹੜੇ ਰਾਹ ਤੁਰ ਪਏ ਓ। but ਹੁਣ ਇਹ normal trend ਬਣ ਗਿਆ ਆ ਕਿ ਹਰ ਇੱਕ ਹੀ ਗਾ ਸਕਦਾ ਜਾਂ ਹਰ ਇੱਕ ਨੂੰ ਹੀ auto tune ਕਰ ਸਕਦੇ ਆਂ। ਜਿਵੇਂ ਤੁਹਾਨੂੰ ਹੁਣ ਮੈਂ ਕਹਿ ਦਾਂ ਕਿ ਜੀ ਮੈਂ ਆਹ ਗਾਣਾ ਗਾਣਾ, ਤੁਸੀਂ ਕਹਿਣਾ ਰੂਪੀ ਕੋਈ ਨਾ, ਤੂੰ recording ਆ ਕੇ ਜਿੱਥੋਂ ਮਰਜ਼ੀ ਪੇਜ ਅਸੀਂ ਕਰਕੇ ਤੈਨੂੰ fit ਕਰ ਦਾਂਗੇ ਵਿੱਚ right.
ਗਾ ਸਕਦਾ ਆ, ਦੋ ਕੰਧ।
Computerize ਹੋ ਗਿਆ ਸਾਰਾ ਕੁਛ।
ਤੁਹਾਨੂੰ ਅੱਜ ਤੋਂ ਵੀਹ ਤੀਹ ਸਾਲ ਪਹਿਲਾਂ ਲੱਗਿਆ ਸੀ ਕਿ ਇੱਕ ਇਹੋ ਜਿਹਾ ਵੀ time ਆਊ, ਜਿੱਥੇ ਸਾਡੇ ਕੋਲੇ ਇੰਨੇ ਤਰ੍ਹਾਂ ਦੇ ਗਾਇਕ ਹੋਣਗੇ ਤੇ ਸਾਨੂੰ ਇਹ computers ਦੇ ਨਾਲ, ਮਸ਼ੀਨਾਂ ਦੇ ਨਾਲ ਅਸੀਂ ਸਾਰਾ ਕੁਛ ਅਮ tune ਕਰ ਸਕਦੇ ਆਂ। ਕੋਈ ਕਿਤੇ ਵੀ ਬੈਠਾ ਹੋਊਗਾ, ਕਿਸੇ ਨੂੰ ਇਕੱਠੇ ਬੈਠਣ ਦੀ ਲੋੜ ਨੀ ਪੈਣੀ, ਇਕੱਠੇ recording ਕਰਨ ਦੀ ਲੋੜ ਨੀ ਪੈਣੀ।
ਨਹੀਂ ਸਾਨੂੰ ਤੇ ਉਦੋਂ ਨਾ ਜਦੋਂ ਮੈਂ ਇੱਕ ਦੋ ਡਿਊਟ ਇੱਕ Miss Pooja ਨਾਲ ਗਾਣਾ ਕੀਤਾ ਸੀ, ਉਦੋਂ Cast ਇੱਕ ਬਣ ਰਹੀ, ਸਾਡੇ ਲਈ ਉਹੀ ਨਵੀਂ ਚੀਜ਼ ਸੀ। ਕਈ ਕਿਹੜਾ studio book, ਕਹਿੰਦੇ studio ਕੋਈ book ਨੀ ਕਰਨਾ, ਕੋਈ ਨੀ, ਕੋਈ England ਬੈਠਾ ਉੱਥੋਂ vocal ਕਰ ਦਿਓ, ਕੋਈ ਉੱਥੋਂ, ਹਨਾ ਸਾਡੇ ਲਈ ਉਹੀ ਕਿ ਅੱਛਾ ਯਾਰ ਇਹ ਤੇ ਉਹ ਚੱਕ ਕੇ ਅਖੇ mixing ਉਹ ਬੰਬੇ ਕਰ ਲੈਣੀ ਉਹਨੀ। ਤੇ ਸਾਡੇ ਲਈ ਉਹੀ ਨਵੀਂ ਚੀਜ਼ ਉਦੋਂ ਲੱਗਦੀ ਹੁੰਦੀ ਸੀ ਕਿ ਯਾਰ ਅਸੀਂ ਸੋਚਦੇ ਹੁੰਦੇ ਡਿਊਟ ਗਾਣਾ, ਦੋ ਬੰਦੇ ਇਕੱਠੇ ਜਾਂ ladies ਦੇ ਨਾਲ, ਤੁਸੀਂ same time ਮਤਲਬ ਕਰਨਾ ਹੁੰਦਾ ਸੀਗਾ ਹਨਾ, ਅਸੀਂ ਤਾਂ ਉਹੀ। ਤੇ ਆਹ ਤਾਂ ਬਿਲਕੁਲ ਨੀ ਅਸੀਂ ਸੋਚਿਆ ਕਿ ਸਾਰਾ ਕੁਛ ਮਤਲਬ ਕੋਈ ਵੀ ਬੰਦਾ, ਤੂੰ ਗਾਉਣਾ, ਆ ਜਾ, ਕੋਈ ਚੱਕਰ ਨੀ auto tune ਹਰ ਬੰਦਾ ਗਾ ਸਕਦਾ ਹੈ, ਇਹ ਨੀ ਸੀ ਕਦੀ ਸੋਚਿਆ ਵੀ ਇਦਾਂ ਵੀ ਹੋ ਜਾਊਗਾ।
ਸਹੀ ਗੱਲ। ਤੁਸੀਂ ਕਿਹੜੇ ਸਾਲ ਦੀ ਗੱਲ ਕਰ ਰਹੇ ਜਦੋਂ ਤੁਹਾਡੀ ਤੇ Miss Pooja ਦਾ ਗਾਣਾ ਤੁਸੀਂ ਗੱਲ ਕਰ ਰਹੇ ਹੋ, ਕਿਹੜੇ ਸਾਲ ਦੀ ਗੱਲ ਹੋਣੀ ਭਲਾ?

The rest of this transcript — segmented and speaker-labeled, so you land on the exact moment something was said
Search every transcript — by keyword, by phrase, or by meaning, across every show Radar indexes
Trends — what is surging across podcasts, measured against its own baseline
Alerts — when a name you follow appears in a newly indexed episode
No account is needed to search Radar.